ਭਾਰਤੀ ਸੰਵਿਧਾਨ Important MCQs: ਭਾਗ-1
ਸਹੀ ਉੱਤਰ ਦੇਖਣ ਲਈ ਆਪਸ਼ਨ ‘ਤੇ ਕਲਿੱਕ ਕਰੋ
1. ਭਾਰਤੀ ਸੰਵਿਧਾਨ ਵਿੱਚ ‘ਰਾਜਪਾਲ' (Governor) ਦਾ ਅਹੁਦਾ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ?
2. ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ‘ਮਨੀ ਬਿੱਲ' (Money Bill) ਦੀ ਪਰਿਭਾਸ਼ਾ ਦਿੱਤੀ ਗਈ ਹੈ?
3. ਭਾਰਤ ਦੇ ਸੰਵਿਧਾਨ ਵਿੱਚ ‘ਕਿਰਤ' (Labour) ਕਿਸ ਸੂਚੀ ਦਾ ਵਿਸ਼ਾ ਹੈ?
4. ਸੰਵਿਧਾਨ ਸਭਾ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ?
5. ਕਿਹੜੀ ਸੰਵਿਧਾਨਕ ਸੋਧ ਨੂੰ ‘ਲਘੂ ਸੰਵਿਧਾਨ' (Mini Constitution) ਕਿਹਾ ਜਾਂਦਾ ਹੈ?
ਨੋਟ: ਸਾਰੇ ਸਵਾਲਾਂ ਦੇ ਜਵਾਬ ਚੈੱਕ ਕਰਨ ਲਈ ਉੱਪਰ ਦਿੱਤੇ ਵਿਕਲਪਾਂ ‘ਤੇ ਕਲਿੱਕ ਕਰੋ।
